Online TransLiteration by girgit.chitthajagat.in, of http://kamalkang.blogspot.com/ Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

May 10, 2012

ਗੀਤ - ਓ ਮੇਰੇ ਮਹਿਰਮਾ, ਵੇ ਮੇਰੇ ਮਹਿਰਮਾ........


ਓ ਮੇਰੇ ਮਹਿਰਮਾ, ਵੇ ਮੇਰੇ ਮਹਿਰਮਾ

ਵੇ ਮੇਰੇ ਮਹਿਰਮਾ, ਓ ਮੇਰੇ ਮਹਿਰਮਾ
ਆਜਾ ਵੇ ਰਲ਼, ਗਲਾਂ ਕਰੀਏ,
ਇਕ ਦੂਜੇ ਦੇ, ਦੁਖੜੇ ਹਰੀਏ
ਵੇ ਮੇਰੇ ਮਹਿਰਮਾ, ਓ…

ਪੌਣ ਵੀ ਸਾਂ ਸਾਂ, ਕਰਦੀ ਵਗੇ,
ਹਾਏ ਵੇ ਤੇਰੀ, ਸੂਰਤ ਠਗੇ,
ਤੇਰੇ ਬਿਨ ਵੇ, ਦਿਲ ਨਾ ਲਗੇ
ਵੇ ਮੇਰੇ ਮਹਿਰਮਾ…

ਰਾਹ ਅਧਵਾਟੇ, ਛਡ ਨਾ ਜਾਈਂ,
ਅੜਿਆ ਵੇ ਤੂn, ਸਾਥ ਨਿਭਾਈਂ,
ਸਦਾ ਹੀ ਮੈਨੂn, ਗਲ਼’ਨ ਲਾਈਂ
ਵੇ ਮੇਰੇ ਮਹਿਰਮਾ…

ਚnਨ ਬੁਕਲ ’ਚੇ, ਅਜ ਮੈਂ ਡਿਠਾ
ਬੋਲ ਤੇਰਾ ਹਰ, ਲਗਦਾ ਮਿਠਾ
ਗ਼ਮ ਚnਦਰਾ ਵੀ, ਪੈ ਗਿਆ ਛਿਥਾ
ਵੇ ਮੇਰੇ ਮਹਿਰਮਾ…

‘ਕnਗ’ ਤੂn ਮੇਰਾ, ਮੈਂ ਹਾਂ ਤੇਰੀ,
ਤੇਰੇ ਬਿਨ ਤਾਂ, ਜ਼ਿnਦਗੀ ਨੇਰ੍ਹੀ,
ਹੋ ਜੇ ਅਜ ਦੀ, ਰਾਤ ਲnਮੇਰੀ
ਵੇ ਮੇਰੇ ਮਹਿਰਮਾ…



18 ਨਵnਬਰ 2005

May 6, 2012

ਗੀਤ - ਰnਗਲੀ ਜਵਾਨੀ.........

ਰnਗਲੀ ਜਵਾਨੀ

ਤੇਰੀ ਰnਗਲੀ ਜਵਾਨੀ,
ਮੇਰੀ ਲੁਟੇ ਜ਼ਿnਦਗਾਨੀ
ਜਦੋਂ ਵੇਖਦਾ ਮੈਂ ਪਿੜ ਵਿਚ ਨਚਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹਸਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਕੀਤਾ ਏ ਹੈਰਾਨ ਸਾਰਾ ਪਿnਡ ਤੇਰੇ ਠੁਮਕੇ ਨੇ
ਲੁਟ ਲਏ ਕੁਆਰੇ ਦਿਲ ਬਿਲੋ ਤੇਰੇ ਝੁਮਕੇ ਨੇ
ਦਿਲ ਮਚਦਾ ਏ ਮੇਰਾ,
ਦਸ ਕਰਾਂ ਕਿਵੇਂ ਜੇਰਾ
ਜਦੋਂ ਵੇਖਦਾ ਮੈਂ ਗਿਧੇ ਵਿਚ ਮਚਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹਸਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਨਚ ਨਚ ਹੋਇਆ ਤੇਰਾ ਮੁਖ ਸੂਹਾ ਲਾਲ ਨੀ
ਸੂਟ ਤੈਨੂn ਲੈ ਦੂn ਜੇਹੜਾ ਜਚੂ ਰnਗ ਨਾਲ ਨੀ
ਤੇਰਾ ਨਖਰਾ ਨੀ ਮਾਨ,
ਮੇਰੀ ਕਢਦਾ ਏ ਜਾਨ
ਜਦੋਂ ਵੇਖਦਾ ਮੈਂ ਬਣ ਬਣ ਜਚਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹਸਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਤੋਰ ਤੇਰੀ ਵਿਚ ਤਾਂ ਰਵਾਨੀ ਏ ਝਨਾਬ ਦੀ
ਗਿਧਾ ਤੇਰਾ ਵਖਰੀ ਨਿਸ਼ਾਨੀ ਏ ਪnਜਾਬ ਦੀ
ਇਕ ਨੈਣ ਨੀਲੇ ਨੀਲੇ,
ਜਾਪੇ ਹੋਰ ਵੀ ਨਸ਼ੀਲੇ
ਜਦੋਂ ਵੇਖਦਾ ਸੁਰਾਹੀ ਧੌਣ ਕਚ ਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹਸਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਜਾਂਦੀ ਹੋਈ ਦਸ ਜਾਈਂ ਪਿnਡ ਕਿਹੜਾ ਤੇਰਾ ਨੀ
‘ਕnਗਾਂ ਵਾਲਾ‘ ਆਊ ਉਥੇ ਬnਨ੍ਹ ਫੇਰ ਸਿਹਰਾ ਨੀ
ਮੈਨੂn ਆਪਣਾ ਬਣਾ ਲੈ,
ਦਿਲ ਮੇਰੇ ਨਾਲ ਲਾ ਲੈ
ਜਮਾਂ ਸਚ ਕਰ ਜਾਣੀ ਗਲ ਸਚ ਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਖਿੜ ਖਿੜ ਹਸਦੀ ਨੂn
ਦਿਲ ਕਰੇ ਹੁਣੇ ਤੈਨੂn ਦੇ ਦਿਆਂ ਨਿਸ਼ਾਨੀ
ਜਦੋਂ ਵੇਖਦਾ ਮੈਂ ਪਿੜ.....

ਯੂਟਿਊਬ ਤੇ ਵੇਖੋ
12 ਅਪ੍ਰੈਲ 2004 ਡਾਊਨ ਟਾਊਨ ਵੈਨਕੂਵਰ
(ਐਲਬਮ ‘ਜ਼ਿnਦਗਾਨੀ’ ਗਾਇਕ: ਜਸਦੀਪ ਜਸੀ ਧਮਾਈਵਾਲਾ, ਸnਗੀਤ: ਜਸੀ ਬ੍ਰਦਰਜ਼)
(ਰੀਲੀਜ਼ ਤਰੀਖ 14 ਸਤnਬਰ 2007)
© ਕਮਲ ਕnਗ

May 2, 2012

ਗੀਤ - ਜਦੋਂ ਦੀ ਜੁਦਾਈ ਦੇ ਗਿਓਂ..................


ਜਦੋਂ ਦੀ ਜੁਦਾਈ

ਜੁਦਾ ਚnਨ ਕੋਲੋਂ ਹੋਵੇ ਨਾ ਚਕੋਰ ਵੀ
ਵਰ੍ਹੇ ਸਾਉਣ ਜਦੋਂ ਨਚਦੇ ਨੇ ਮੋਰ ਵੀ
ਮੈਨੂn ਗ਼ਮਾਂ ਵਾਲ਼ੀ ਭਠੀ ਵਿਚ ਝੋਕ ਕੇ, ਯਾਦਾਂ ਦੀ ਦਵਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜ ਕਾਂ, ਜਦੋਂ ......

ਪਵੇ ਅnਬੀਆਂ ਨੂn ਬੂਰ ਕੋਇਲਾਂ ਗਾਉਂਦੀਆਂ
ਮਾਹੀ ਮਿਲਣੇ ਦੀ ਖੁਸ਼ੀ ਉਹ ਮਨਾਉਂਦੀਆਂ
ਕਾਹਦੇ ਹੌਂਸਲੇ ਮੈਂ ਦਿਲ ਖੁਸ਼ ਰਖ ਲਾਂ, ਕਿਹੜੀ ਤੂn ਖੁਦਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜ ਕਾਂ, ਜਦੋਂ ......

ਮਹਿਕ ਬਿਨਾਂ ਫੁਲ ਦਸ ਕਾਹਦੇ ਫੁਲ ਨੇ
ਜੀਣ ਜੋਗਿਆ ਤੂn ਗਿਆਂ ਮੈਨੂn ਭੁਲ ਵੇ
ਗਾਨੀ ਤੇਰੀ ਮੈਂ ਮੜ੍ਹਾ ਲਈ ਵਿਚ ਹਿਜਰਾਂ, ਜਦੋਂ ਤੋਂ ਰੁਸਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜ ਕਾਂ, ਜਦੋਂ ......

ਨਾਮ ਤੇਰਾ ਲੈ ਲੈ ਜਗ ਤਾਹਨੇ ਮਾਰਦਾ
ਚnਦਰਾ ਇਹ ਦਿਲ ਹੋਰ ਨਾ ਸਹਾਰਦਾ
ਤੈਨੂn ਖੁਦ ਕੋਲੋਂ ਦੂਰ ਕਿਵੇਂ ਕਰ ਲਾਂ, ਜਗ ਦੀ ਹਸਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜ ਕਾਂ, ਜਦੋਂ ......

'ਕnਗ' ਲਾਈ ਕਾਹਨੂn ਨਈਂ ਜੇ ਨਿਭਾਉਣੀ ਸੀ
ਜਿnਦ ਮੇਰੀ ਕਾਹਨੂn ਫੁਲਾਂ ਜਿਹੀ ਸੁਕਾਉਣੀ ਸੀ
ਤੇਰਾ 'ਕਮਲ' ਯਕੀਨ ਪੈਣਾ ਕਰਨਾ, ਲਿਖ ਜੋ ਰੁਬਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜਕਾਂ, ਜਦੋਂ ਦੀ ਜੁਦਾਈ ਦੇ ਗਿਂਓ
ਵੇ ਮੈਂ ਪਿਪਲੀ ਦੇ ਪਤ ਵਾਂਗ ਖੜਕਾਂ,
ਜਦੋਂ ਦੀ ਜੁਦਾਈ ਦੇ ਗਿਓਂ




17 ਮਾਰਚ 2004

April 26, 2012

ਗੀਤ - ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ .....



"ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ"
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸਜਣਾਂ ਨੂn ਦਿਲ ਹਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸਜਣਾਂ ਤੋਂ ਮਨ ਵਾਰਿਆ
ਬਦਲਾਂ ਦੇ ਓਹਲੇ ਕਦੇ, ਲੁਕ ਨਾ ਤੂn ਜਾਵੀਂ ਚnਨਾਂ
ਤੂn ਵੀ ਮnਨੀਂ ਮੇਰੀ ਗਲ, ਜਿਵੇਂ ਤੇਰੀ ਮੈਂ ਮnਨਾਂ
ਕੁਝ ਪਿਆ ਆਖੇ ਜਗ,
ਦੁਨੀਆਂ ਦੇ ਪਿਛੇ ਲਗ,
ਬੋਲੀਂ ਨਾ ਪਿਆਰਿਆ
ਤਾਰਿਆ ਵੇ ਤਾਰਿਆ, ਤਾਰਿਆ ਵੇ ਤਾਰਿਆ
ਅਸੀਂ ਸਜਣਾਂ ਨੂn ਦਿਲ ਹਾਰਿਆ

ਤੋੜੀਂ ਨਾ ਸਜਣ ਦਿਲ, ਲਾ ਕੇ ਨਿਭਾਈਂ ਵੇ
ਕੀਤੇ ਜੋ ਕਰਾਰ ਚnਨਾਂ, ਤੋੜ ਤੂn ਚੜ੍ਹਾਈਂ ਵੇ
ਤੇਰੀ ਸਦਾ ਸੁਖ ਮnਗਾਂ,
ਤੇਰਾ ਵੇ ਵਿਛੋੜਾ ਚnਨਾਂ,
ਜਾਣਾ ਨਈਂ ਸਹਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸਜਣਾਂ ਨੂn ਦਿਲ ਹਾਰਿਆ

ਕਿਸੇ ਨੇ ਨਾ ਕੀਤਾ ਹੋਵੇ, ਪਿਆਰ ਉਂਨਾ ਕਰੀਂ ਵੇ
ਫੁਲਾਂ ਵਾਂਗੂn ਮਹਿਕੀਂ ਸਦਾ, ਘਟਾ ਬਣ ਵਰ੍ਹੀਂ ਵੇ
ਤੇਰੇ ਹੀ ਪਿਆਰ ਮੇਰੇ,
ਮੇਰੇ ਸੋਹਣੇ ਯਾਰ ਮੇਰੇ,
ਰੂਪ ਨੂn ਸnਵਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸਜਣਾਂ ਨੂn ਦਿਲ ਹਾਰਿਆ

ਸਾਹਵਾਂ ਤੇਰਿਆਂ 'ਚੋਂ ਮੈਨੂn, ਮੋਹ ਬੜਾ ਆਉਂਦਾ ਵੇ
ਤੇਰੇ ਹੀ ਸਰੂਰ ਵਿਚ, ਦਿਲ ਨਸ਼ਿਆਉਂਦਾ ਵੇ
ਜਾਵੀਂ ਨਾ ਵੇ ਚnਨਾਂ ਸੁਣ,
ਪਾਵੀਂ ਨਾ ਵੇ ਚnਨਾਂ ਸੁਣ,
ਮੈਨੂn ਵਿਚ ਲਾਰਿਆਂ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸਜਣਾਂ ਨੂn ਦਿਲ ਹਾਰਿਆ

'ਕnਗ' ਵੇ ਹਾਏ ਯਾਦ ਆਵੇ, ਰਾਤ ਮੈਨੂn ਵਸਲਾਂ ਦੀ
'ਕਮਲ' ਦੀਵਾਨੀ ਮੈਂ ਤਾਂ, ਤੇਰੇ ਗੀਤ ਗ਼ਜ਼ਲਾਂ ਦੀ
'ਕnਗਾਂ' ਵਿਚ ਵਸਣਾ ਏ,
ਆਪਾਂ ਸਦਾ ਹਸਣਾ ਏ,
ਮੇਰਿਆ ਵੇ ਤਾਰਿਆ
ਤਾਰਿਆ ਵੇ ਤਾਰਿਆ,
ਤਾਰਿਆ ਵੇ ਤਾਰਿਆ
ਅਸੀਂ ਸਜਣਾਂ ਨੂn ਦਿਲ ਹਾਰਿਆ

31 ਅਗਸਤ 2003, 1:00 ਸਵੇਰ

February 3, 2012

ਬਦਲ ਦਿਤਾ ਤੈਨੂn ਵੀ...........ਕਵਿਤਾ


ਬਦਲ ਦਿਤਾ ਤੈਨੂn ਵੀ

ਬਦਲ ਦਿਤਾ ਤੈਨੂn ਵੀ,
ਬਦਲਦੇ ਹਾਲਾਤਾਂ ਨੇ
ਕਰ 'ਤੇ ਪਰਾਏ ਯਾਰ,
ਮੋਏ ਜਜ਼ਬਾਤਾਂ ਨੇ
ਬਦਲ ਦਿਤਾ ਤੈਨੂn ਵੀ, ਬਦਲਦੇ ਹਾਲਾਤਾਂ ਨੇ

ਨਾਲ਼ ਰਹਿnਦਾ ਪਰਛਾਵਾਂ,
ਬੀਤੇ ਦੀਆਂ ਯਾਦਾਂ ਦਾ
ਪਿਆ ਨਾ ਫਰਕ ਕੁਝ,
ਕਾਲ਼ੀਆਂ ਵੀ ਰਾਤਾਂ ਨੇ
ਬਦਲ ਦਿਤਾ ਤੈਨੂn ਵੀ, ਬਦਲਦੇ ਹਾਲਾਤਾਂ ਨੇ

ਅਜੇ ਵੀ ਜ਼ਿਹਨ ਵਿਚ,
ਪੈੜ ਬਚੇ ਟਾਵੀਂ ਟਾਵੀਂ
ਨੈਣਾਂ 'ਚੋਂ ਹੜ੍ਹਾਏ ਨਕਸ਼,
ਐਪਰ ਬਰਸਾਤਾਂ ਨੇ
ਬਦਲ ਦਿਤਾ ਤੈਨੂn ਵੀ, ਬਦਲਦੇ ਹਾਲਾਤਾਂ ਨੇ

ਚਾਨਣ ਚੁਰਾ ਕੇ ਗਿਓਂ,
ਦੂਰ ਮੇਰੇ ਹਿਸੇ ਦਾ
ਰਾਤਾਂ ਜੇਹੀਆਂ ਹੋਈਆਂ ਹੁਣ,
ਯਾਰਾ ਪਰਭਾਤਾਂ ਨੇ
ਬਦਲ ਦਿਤਾ ਤੈਨੂn ਵੀ, ਬਦਲਦੇ ਹਾਲਾਤਾਂ ਨੇ

ਦਿਲ ਵਾਲ਼ੇ ਬੂਹੇ ਉਤੇ,
ਜਿnਦੇ ਅਸੀਂ ਮਾਰ ਲਏ
ਚੁਪ ਨਾਲ਼ ਚੁਪ-ਚਾਪ,
ਨਿਤ ਮੁਲਾਕਾਤਾਂ ਨੇ
ਬਦਲ ਦਿਤਾ ਤੈਨੂn ਵੀ, ਬਦਲਦੇ ਹਾਲਾਤਾਂ ਨੇ

ਰੁੜੀਆਂ ਇਛਾਵਾਂ ਉਦੋਂ,
ਖਾਰੇ ਖਾਰੇ ਪਾਣੀ ਵਿਚ
ਦੋਸਤਾਂ ਤੋਂ ਜਦੋਂ ਦੀਆਂ,
ਮਿਲੀਆਂ ਸੌਗਾਤਾਂ ਨੇ
ਬਦਲ ਦਿਤਾ ਤੈਨੂn ਵੀ, ਬਦਲਦੇ ਹਾਲਾਤਾਂ ਨੇ

ਖਿnਡ-ਪੁnਡ ਗਈਆਂ ਰੀਝਾਂ,
ਸਧਰਾਂ ਨੂn ਪਿਆ ਸੋਕਾ
ਕੀਤਾ ਏ ਹੈਰਾਨ 'ਕnਗ',
ਇਨ੍ਹਾਂ ਕਰਾਮਾਤਾਂ ਨੇ
ਬਦਲ ਦਿਤਾ ਤੈਨੂn ਵੀ, ਬਦਲਦੇ ਹਾਲਾਤਾਂ ਨੇ
ਕਰ 'ਤੇ ਪਰਾਏ ਯਾਰ, ਮੋਏ ਜਜ਼ਬਾਤਾਂ ਨੇ
ਬਦਲ ਦਿਤਾ ਤੈਨੂn ਵੀ

੦੨ ਫਰਵਰੀ ੨੦੧੨ ਕਮਲ ਕnਗ