Online TransLiteration by girgit.chitthajagat.in, of http://folkpunjabi.blogspot.com/2009_10_01_archive.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Thursday 1 October 2009

ਅਰਜਾਂ ਮੇਰੀਆਂ ਕਾਹਤੋਂ ਕਰਦਾ

ਦnਦ ਕੌਡੀਆਂ ਬੁਲ੍ਹ ਪਤਾਸੇ
ਗਲ੍ਹਾਂ ਸ਼ਕਰਪਾਰੇ
ਮਥਾ ਤੇਰਾ ਬਾਲੇ ਚnਦ ਦਾ
ਨੈਣ ਗ਼ਜ਼ਬ ਦੇ ਤਾਰੇ
ਦੁਖੀਏ ਆਸ਼ਕ ਨੂn
ਨਾ ਝਿੜਕੀਂ ਮੁਟਿਆਰੇ
...............
ਵਿਚ 'ਖਾੜੇ ਦੇ ਪਾਉਂਦਾ ਬੋਲੀਆਂ
ਚੋਬਰ ਸੁਣਦੇ ਸਾਰੇ
ਕਾਲੀ ਚੁnਨੀ ਵਿਚ ਸੋਂਹਦੇ ਨੇਤਰ
ਚਮਕਣ ਹੋਰ ਸਿਤਾਰੇ
ਤਿnਨ ਦਿਨ ਖੁਸ਼ੀਆਂ ਦੇ
ਕਟਗੇ ਭੌਰ ਚੁਬਾਰੇ
................
ਨਿnਮ ਨਾਲ ਝੂਟਦੀਏ
ਲਾ ਮਿਤਰਾਂ ਨਾਲ ਯਾਰੀ
ਨਬਜ ਫੜਾ ਮੈਨੂn
ਜੜ ਵਢ ਦੂn ਰੋਗ ਦੀ ਸਾਰੀ
ਕਤਣੀ ਨੂn ਫੁਲ ਲਗਦੇ
ਕੀਤੀ ਕਿਥੇ ਦੀ ਪਟੋਲਿਆ ਤਿਆਰੀ
ਵਿਚ ਦਰਬਾਜੇ ਦੇ
ਫੁਲ ਕਢਦਾ ਫੁਲਕਾਰੀ
.................
ਏਸ ਜੁਆਨੀ ਦਾ ਮਾਣ ਨਾ ਕਰੀਏ
ਏਹ ਹੈ ਘੁnਮਣ ਘੇਰੀ
ਅਧੀ ਉਮਰ ਮੇਰੀ ਤੈਨੂn ਲਗਜੇ
ਮੈਨੂn ਅਧੀ ਬਥੇਰੀ
ਮੂਹਰੇ ਰਬ ਦੇ ਕਰਾਂ ਬੇਨਤੀ
ਮnਨ ਲੇ ਅਰਜ ਜੇ ਮੇਰੀ
ਤੇਰੇ ਮੂਹਰੇ ਨੀ
ਕਰਤਾ ਕਾਲਜਾ ਢੇਰੀ
..................
ਅਰਜਾਂ ਮੇਰੀਆਂ ਕਾਹਤੋਂ ਕਰਦਾ
ਮੈਂ ਆਂ ਧੀ ਬੇਗਾਨੀ
ਹੋਰ ਵਿਆਹ ਲਾ ਦਿਲ ਪਰਚਾ ਲਾ
ਕਿਉਂ ਗਾਲੇਂ ਜਿnਦਗਾਨੀ
ਤੈਨੂn ਨਹੀਂ ਲਭਣੀ
ਜਿਸਦਾ ਰnਗ ਬਦਾਮੀ
..................