Online TransLiteration by girgit.chitthajagat.in, of http://folkpunjabi.blogspot.com/2009/02/blog-post_9888.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Saturday 28 February 2009

ਮੈਂ ਪੁnਨੂn ਦੀ, ਪੁnਨੂn ਮੇਰਾ


ਪਰਦੇਸਾਂ ਦੇ ਵਿਚ ਲਾਏ ਡੇਰੇ
ਸਿਖ ਕੇ ਨਿਹੁn ਦੀ ਰੀਤ
ਤੂn ਕਿਹੜਾ ਚnਨ ਪੁnਨੂnਆ
ਮਨ ਮਿਲ ਗਏ ਦੀ ਪ੍ਰੀਤ
...............
ਤੇਰੇ ਪਿਛੇ ਮੈਂ ਬਣਿਆ ਭੌਰਾ
ਛਡ ਕੇ ਲੁਕ ਲੁਕਾਈ
ਸ਼ੀਸ਼ੇ ਵਿਚ ਵੇਖ ਸਸੀਏ
ਮੇਰੀ ਤੇਰੇ ਨਾਲੋਂ ਜੋਤ ਸਵਾਈ
...............
ਦਸ ਵੇ ਥਲਾ ਕਿਤੇ ਵੇਖੀ ਹੋਵੇ
ਮੇਰੇ ਪੁnਨੂn ਦੀ ਡਾਚੀ ਕਾਲੀ
ਜਿਥੇ ਮੇਰਾ ਪੁnਨੂn ਮਿਲੇ
ਉਹ ਧਰਤੀ ਨਸੀਬਾਂ ਵਾਲੀ
...............
ਥਲ ਵੀ ਤਤਾ, ਮੈਂ ਵੀ ਤਤੀ
ਤਤੇ ਨੈਣਾਂ ਦੇ ਡੇਲੇ
ਰਬਾ 'ਕੇਰਾਂ ਦਸ ਤਾਂ ਸਹੀ
ਕਦ ਹੋਣਗੇ ਪੁnਨੂn ਨਾਲ ਮੇਲੇ
...............
ਮੈਂ ਪੁnਨੂn ਦੀ, ਪੁnਨੂn ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਰਬਾ ਕਿਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ
...............

0 comments: