ਮੁਢ ਕਦੀਮ ਤੋਂ ਬnਦਾ ਹੋਣੀ ਨਾਲ ਟਕਰ ਲੈਂਦਾ ਆ ਰਿਹਾ ਹੈ . ਬਲਵਾਨ ਹੋਣੀ ਸਾਹਮਣੇ ਬnਦੇ ਦੀ ਬਿਸਾਤ "ਪਾਣੀ ਵਿਚ ਪਤਾਸੇ" ਵਰਗੀ ਹੈ. ਪਰ ਇਸ ਪਲ-ਛਿਣ ਦੀ ਖੇਡ ਨੂn ਕੋਈ ਜਣਾ ਕਿਵੇਂ ਗੁਜਾਰਦਾ ਹੈ ਇਸੇ 'ਚ ਜੀਵਨ ਦੀ ਸ਼ਾਨ ਹੈ :
ਵੋ ਸ਼ਾਨ ਸਲਾਮਤ ਰਹਿਤੀ ਹੈ...
ਜਿਸ ਘੜੀ ਦੁਲਾ "ਪਿnਡੀਓਂ ਤੁਰ ਪਿਆ", ਉਸਦੀ ਹੋਣੀ ਨਿਸ਼ਚਤ ਹੈ. ਉਸਨੇ ਪਿਉ-ਦਾਦੇ ਵਾਲਾ ਰਾਹ ਚੁਣ ਲਿਆ ਹੈ ਤਾਂ ਫਿਰ ਉਸ ਨਾਲ ਪਿਉ-ਦਾਦੇ ਵਾਲੀ ਹੀ "ਹੋਣੀ" ਹੈ. "ਹੋਣੀ" ਦਾ ਸਾਥ "ਉਚਾ ਤਖ਼ਤ ਲਹੌਰ" ਤੇ "ਦਿਲੀ ਦੇ ਕਿnਗਰਿਆਂ" ਨਾਲ ਹੈ. ਦੁਲਾ ਏਸ "ਹੋਣੀ" ਨੂn ਹਰਾ ਨਹੀਂ ਸਕਦਾ. ਦੁਲੇ ਨੂn ਵੀ ਪਤਾ ਹੈ. ਅਕਬਰ, ਏਸ ਹੋਣੀ ਦੇ ਭੈਅ ਨਾਲ ਦੁਲੇ ਨੂn ਲਫਾਉਣਾ ਚਾਹੁnਦਾ ਹੈ.
ਦੁਲੇ ਪਾਸ ਜਿਤਣ-ਹਾਰਨ ਦੀ ਚੋਣ ਹੀ ਨਹੀਂ. ਉਸਨੇ ਮੌਤ ਤੇ ਈਨ ਮnਨਣ 'ਚੋਂ ਚੋਣ ਕਰਨੀ ਹੈ. ਇਹ ਚੋਣ ਹਮੇਸ਼ਾ ਬnਦੇ ਪਾਸ ਹੁnਦੀ ਹੈ. ਦੁਲਾ "ਹੋਣੀ" ਦਾ ਸਾਹਮਣਾ, "ਕnਡਿਆਂ ਦਾ ਟੋਕਰਾ" ਚਕਣ ਦੀ ਸ਼ਰਤ "ਸਿਰ ਦੀ ਬਾਜੀ" ਨਾਲ ਲਾ ਕੇ ਕਰਦਾ ਹੈ. ਦੁਲੇ ਨੇ ਹੋਣੀ ਦੀ ਵnਗਾਰ ਕਬੂਲੀ ਹੈ. ਇਸੇ 'ਚ ਦੁਲੇ ਦੀ ਸ਼ਾਨ ਹੈ. ਇਸੇ ਲਈ ਦੁਲਾ ਪnਜਾਬੀਆਂ ਦਾ ਨਾਇਕ ਹੈ.
ਕਿਸ਼ਨ ਸਿnਘ ਰਚਿਤ(ਸnਨ 1897) ਦੁਲੇ ਦੀ ਵੀਰਗਾਥਾ 'ਚੋਂ ਨਜ਼ਰ ਹੈ "ਦੁਲੇ ਦਾ ਹੋਣੀ ਨਾਲ ਵਾਰਤਾਲਾਪ":
ਦੁਲੇ ਪਾਸ ਜਿਤਣ-ਹਾਰਨ ਦੀ ਚੋਣ ਹੀ ਨਹੀਂ. ਉਸਨੇ ਮੌਤ ਤੇ ਈਨ ਮnਨਣ 'ਚੋਂ ਚੋਣ ਕਰਨੀ ਹੈ. ਇਹ ਚੋਣ ਹਮੇਸ਼ਾ ਬnਦੇ ਪਾਸ ਹੁnਦੀ ਹੈ. ਦੁਲਾ "ਹੋਣੀ" ਦਾ ਸਾਹਮਣਾ, "ਕnਡਿਆਂ ਦਾ ਟੋਕਰਾ" ਚਕਣ ਦੀ ਸ਼ਰਤ "ਸਿਰ ਦੀ ਬਾਜੀ" ਨਾਲ ਲਾ ਕੇ ਕਰਦਾ ਹੈ. ਦੁਲੇ ਨੇ ਹੋਣੀ ਦੀ ਵnਗਾਰ ਕਬੂਲੀ ਹੈ. ਇਸੇ 'ਚ ਦੁਲੇ ਦੀ ਸ਼ਾਨ ਹੈ. ਇਸੇ ਲਈ ਦੁਲਾ ਪnਜਾਬੀਆਂ ਦਾ ਨਾਇਕ ਹੈ.
ਕਿਸ਼ਨ ਸਿnਘ ਰਚਿਤ(ਸnਨ 1897) ਦੁਲੇ ਦੀ ਵੀਰਗਾਥਾ 'ਚੋਂ ਨਜ਼ਰ ਹੈ "ਦੁਲੇ ਦਾ ਹੋਣੀ ਨਾਲ ਵਾਰਤਾਲਾਪ":
ਚੜ੍ਹਿਆ ਜਾਂ ਦੁਲਾ ਆਗੇ ਹੋਣੀ ਆਂਵਦੀ.
ਦੁਲਾ ਦੁਲਾ ਨਾਮ ਲੈ ਕੇ ਸੀ ਬੁਲਾਂਵਦੀ.
ਕnਡਿਆਂ ਦਾ ਰਖਿਆ ਮੈਂ ਹੈ ਭਰਾਇ ਕੇ.
ਕnਡਿਆਂ ਦਾ ਰਖਿਆ ਮੈਂ ਹੈ ਭਰਾਇ ਕੇ.
ਦੁਲਿਆ ਵੇ ਟੋਕਰਾ ਚੁਕਾਈਂ ਆਇ ਕੇ.
ਸੁਣ ਕੇ ਸੀ ਭਾਣਜਾ ਦੁਲੇ ਨੇ ਘਲਿਆ.
ਸੁਣ ਕੇ ਸੀ ਭਾਣਜਾ ਦੁਲੇ ਨੇ ਘਲਿਆ.
ਜੋਰ ਸੀ ਲਾਗਾਯਾ ਟੋਕਰਾ ਨਾ ਹਲਿਆ.
ਮੋੜਦੀ ਹੈ ਹੋਣੀ ਉਸ ਨੂn ਹਟਾਇ ਕੇ.
ਮੋੜਦੀ ਹੈ ਹੋਣੀ ਉਸ ਨੂn ਹਟਾਇ ਕੇ.
ਦੁਲਿਆ ਵੇ ਟੋਕਰਾ ਚੁਕਾਈਂ ਆਇ ਕੇ.
ਹੋਣੀ ਕਹੇ ਟੋਕਰਾ ਨਾ ਮੂਲ ਹਲਦਾ.
ਹੋਣੀ ਕਹੇ ਟੋਕਰਾ ਨਾ ਮੂਲ ਹਲਦਾ.
ਦੁਲਾ ਤਦੋਂ ਲnਮੀਂ ਲnਮੀਂ ਚਾਲ ਚਲਦਾ.
ਆਖਦੀ ਹੈ ਹੋਣੀ ਉਸਨੂn ਸੁਣਾਇ ਕੇ.
ਆਖਦੀ ਹੈ ਹੋਣੀ ਉਸਨੂn ਸੁਣਾਇ ਕੇ.
ਦੁਲਿਆ ਵੇ ਟੋਕਰਾ ਚੁਕਾਈਂ ਆਇ ਕੇ.
ਦੁਲਾ ਕਹੇ ਜੇ ਮੈਂ ਟੋਕਰਾ ਚੁਕਾਵਸਾਂ.
ਦੁਲਾ ਕਹੇ ਜੇ ਮੈਂ ਟੋਕਰਾ ਚੁਕਾਵਸਾਂ.
ਹੋਣੀ ਕਹੇ ਸਿਰ ਦੀ ਸ਼ਰਤ ਲਾਵਸਾਂ.
ਚੁਕਦਾ ਹੈ ਸਿਰ ਦੀ ਸ਼ਰਤ ਲਾਇ ਕੇ.
ਚੁਕਦਾ ਹੈ ਸਿਰ ਦੀ ਸ਼ਰਤ ਲਾਇ ਕੇ.
ਦੁਲਿਆ ਵੇ ਟੋਕਰਾ ਚੁਕਾਈਂ ਆਇ ਕੇ.
ਟੋਕਰਾ ਨਾ ਦੁਲੇ ਪਾਸੋਂ ਜਾਵੇ ਚਕਿਆ.
ਟੋਕਰਾ ਨਾ ਦੁਲੇ ਪਾਸੋਂ ਜਾਵੇ ਚਕਿਆ.
ਸਾਰਾ ਜੋਰ ਅਪਨਾ ਲਗਾਇ ਥਕਿਆ.
ਸਿਰ ਤੇਰਾ ਦੁਲਿਆ ਵੇ ਵਢਾਂ ਚਾਇ ਕੇ.
ਸਿਰ ਤੇਰਾ ਦੁਲਿਆ ਵੇ ਵਢਾਂ ਚਾਇ ਕੇ.
ਦੁਲਿਆ ਵੇ ਟੋਕਰਾ ਚੁਕਾਈਂ ਆਇ ਕੇ.
ਹੋਣੀ ਮੇਰਾ ਨਾਮ ਤੇਰਾ ਸਿਰ ਕਟਦੀ.
ਹੋਣੀ ਮੇਰਾ ਨਾਮ ਤੇਰਾ ਸਿਰ ਕਟਦੀ.
ਕੌਲ ਤੇ ਕਰਾਰ ਤੋਂ ਨਾ ਮੂਲ ਹਟਦੀ.
ਸਭ ਨੂn ਕਿਸ਼ਨ ਸਿnਘਾ ਛਡਾਂ ਖਾਇ ਕੇ.
ਸਭ ਨੂn ਕਿਸ਼ਨ ਸਿnਘਾ ਛਡਾਂ ਖਾਇ ਕੇ.
ਦੁਲਿਆ ਵੇ ਟੋਕਰਾ ਚੁਕਾਈਂ ਆਇ ਕੇ.
ਕਿਸਾ ਦੁਲਾ ਭਟੀ ਤੇ ਉਸ ਦੀ ਭਾਵ ਜੁਗਤ (ਸਵ: ਗਿਆਨ ਚnਦ) 'ਚੋਂ ਧnਨਵਾਦ ਸਹਿਤ


2 comments:
Great ਪnਜਾਬੀ ਗੀਤ
But you have not written you complete blogger profile , please write it . I know more about you ...
ਬਿਲਕੁਲ ਸਹੀ ਕਿਹਾ ਜੀ. ਦੁਲਾ ਮੇਰੇ ਵੀ ਪਸnਦੀਦਾ ਪਾਤਰਾਂ 'ਚੋਂ ਇਕ ਹੈ.
ਬਾਕੀ ਜਨਾਬ ਜਿਥੋਂ ਤਕ ਮੇਰੇ ਪ੍ਰੋਫਾਈਲ ਦੀ ਗਲ ਐ ਤਾਂ ਇਹ anonymous ਬਲਾਗ ਈ ਐ.ਬਸ ਏਨੀ ਇਛਾ ਈ ਐ ਕਿ ਇਹ ਚੀਜ਼ਾਂ ਵਿਸਰ ਨਾ ਜਾਣ.
ਉਮੀਦ ਹੈ ਅਗੋਂ ਵੀ ਤੁਸੀਂ ਆਪਣੀ ਸnਗਤ ਨਾਲ ਨਿਵਾਜ਼ਦੇ ਰਹੋਗੇ.
Post a Comment