ਵੀਰ ਮੇਰੇ ਨੇ ਕੁੜ੍ਹਤੀ ਦਿਤੀ
ਭਾਬੋ ਨੇ ਫੁਲਕਾਰੀ
ਨੀ ਜਗ ਜੀਅ ਭਾਬੋ
ਲਗੇਂ ਵੀਰ ਤੋਂ ਪਿਆਰੀ
...............
ਵੀਰ ਮੇਰੇ ਨੇ ਪਠੇ ਲਿਆਂਦੇ
ਵਿਚ ਲਿਆਂਦੇ ਆਗ
ਨੀ ਸਤ ਵnਨੀਏ ਭਾਬੋ
ਕਦੇ ਤਾਂ ਬੀਬੀ ਆਖ
...............
ਵੀਰ ਮੇਰੇ ਨੇ ਚਰਖਾ ਦਿਤਾ
ਵਿਚ ਲਵਾਈਆਂ ਮੇਖਾਂ
ਵੀਰਾ ਤੈਨੂn ਯਾਦ ਕਰਾਂ
ਮੈਂ ਜਦ ਚਰਖੇ ਵਲ ਵੇਖਾਂ
..............
ਵੀਰ ਮੇਰੇ ਨੇ ਕੁੜ੍ਹਤੀ ਭੇਜੀ
ਉਹ ਵੀ ਆ ਗਈ ਠੀਕ
ਜਦ ਮੈਂ ਪਾ ਨਿਕਲੀ
ਜਲ ਜਲ ਜਾਣ ਸ਼ਰੀਕ
..............
ਵੀਰ ਮੇਰੇ ਨੇ ਖੂਹ ਲਵਾਇਆ
ਵਿਚ ਸੁਟੀਆਂ ਤਲਵਾਰਾਂ
ਚਰਖ਼ੇ ਸੁnਨੇ ਪਏ
ਕਿਧਰ ਗਈਆਂ ਮੁਟਿਆਰਾਂ
..............
ਭਾਬੋ ਨੇ ਫੁਲਕਾਰੀ
ਨੀ ਜਗ ਜੀਅ ਭਾਬੋ
ਲਗੇਂ ਵੀਰ ਤੋਂ ਪਿਆਰੀ
...............
ਵੀਰ ਮੇਰੇ ਨੇ ਪਠੇ ਲਿਆਂਦੇ
ਵਿਚ ਲਿਆਂਦੇ ਆਗ
ਨੀ ਸਤ ਵnਨੀਏ ਭਾਬੋ
ਕਦੇ ਤਾਂ ਬੀਬੀ ਆਖ
...............
ਵੀਰ ਮੇਰੇ ਨੇ ਚਰਖਾ ਦਿਤਾ
ਵਿਚ ਲਵਾਈਆਂ ਮੇਖਾਂ
ਵੀਰਾ ਤੈਨੂn ਯਾਦ ਕਰਾਂ
ਮੈਂ ਜਦ ਚਰਖੇ ਵਲ ਵੇਖਾਂ
..............
ਵੀਰ ਮੇਰੇ ਨੇ ਕੁੜ੍ਹਤੀ ਭੇਜੀ
ਉਹ ਵੀ ਆ ਗਈ ਠੀਕ
ਜਦ ਮੈਂ ਪਾ ਨਿਕਲੀ
ਜਲ ਜਲ ਜਾਣ ਸ਼ਰੀਕ
..............
ਵੀਰ ਮੇਰੇ ਨੇ ਖੂਹ ਲਵਾਇਆ
ਵਿਚ ਸੁਟੀਆਂ ਤਲਵਾਰਾਂ
ਚਰਖ਼ੇ ਸੁnਨੇ ਪਏ
ਕਿਧਰ ਗਈਆਂ ਮੁਟਿਆਰਾਂ
..............


0 comments:
Post a Comment