ਵਗਦੀ ਰਾਵੀ ਦੇ ਵਿਚ
ਸੁਰਮਾ ਕੀਹਨੇ ਡੋਲ੍ਹਿਆ
ਸਸੜੀ ਦਾ ਪੁਤ ਕਦੇ
ਹਸ ਕੇ ਨਾ ਬੋਲਿਆ
..............
ਵਗਦੀ ਰਾਵੀ ਦੇ ਵਿਚ
ਰੁੜ੍ਹਨ ਸ਼ਤੀਰ ਵੇ
ਮਾਣ ਜਵਾਨੀ ਢੋਲਾ
ਸਾਡੀ ਤਾਂ ਅਖੀਰ ਵੇ
..............
ਵਗਦੀ ਰਾਵੀ ਦੇ ਵਿਚ
ਰੁੜ ਗਏ ਪਤਾਸੇ ਵੇ
ਆਪ ਤੁਰ ਗਇਓਂ
ਨਾਲ ਲੈ ਗਿਆ ਤੂn ਹਾਸੇ ਵੇ
..............
ਵਗਦੀ ਰਾਵੀ ਦੇ ਵਿਚ
ਘੁਗੀਆਂ ਦਾ ਜੋੜਾ ਵੇ
ਇਕ ਘੁਗੀ ਉਡੀ
ਲnਮਾ ਪੈ ਗਿਆ ਵਿਛੋੜਾ ਵੇ
..............
ਵਗਦੀ ਰਾਵੀ ਦੇ ਵਿਚ
ਸੁਟਦੀ ਆਂ ਮੇਖਾਂ
ਬਣ ਪਟਵਾਰੀ
ਤੈਨੂn ਲਿਖਦੇ ਨੂn ਦੇਖਾਂ
..............
ਸੁਰਮਾ ਕੀਹਨੇ ਡੋਲ੍ਹਿਆ
ਸਸੜੀ ਦਾ ਪੁਤ ਕਦੇ
ਹਸ ਕੇ ਨਾ ਬੋਲਿਆ
..............
ਵਗਦੀ ਰਾਵੀ ਦੇ ਵਿਚ
ਰੁੜ੍ਹਨ ਸ਼ਤੀਰ ਵੇ
ਮਾਣ ਜਵਾਨੀ ਢੋਲਾ
ਸਾਡੀ ਤਾਂ ਅਖੀਰ ਵੇ
..............
ਵਗਦੀ ਰਾਵੀ ਦੇ ਵਿਚ
ਰੁੜ ਗਏ ਪਤਾਸੇ ਵੇ
ਆਪ ਤੁਰ ਗਇਓਂ
ਨਾਲ ਲੈ ਗਿਆ ਤੂn ਹਾਸੇ ਵੇ
..............
ਵਗਦੀ ਰਾਵੀ ਦੇ ਵਿਚ
ਘੁਗੀਆਂ ਦਾ ਜੋੜਾ ਵੇ
ਇਕ ਘੁਗੀ ਉਡੀ
ਲnਮਾ ਪੈ ਗਿਆ ਵਿਛੋੜਾ ਵੇ
..............
ਵਗਦੀ ਰਾਵੀ ਦੇ ਵਿਚ
ਸੁਟਦੀ ਆਂ ਮੇਖਾਂ
ਬਣ ਪਟਵਾਰੀ
ਤੈਨੂn ਲਿਖਦੇ ਨੂn ਦੇਖਾਂ
..............


0 comments:
Post a Comment