Online TransLiteration by girgit.chitthajagat.in, of http://folkpunjabi.blogspot.com/2008/09/blog-post.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Monday 8 September 2008

ਭੁਲੀਆਂ - ਵਿਸਰੀਆਂ



ਉਹ ਜnਞਾ ਕਿਥੇ ? ਉਹ ਵਿਹਲ , ਉਹ ਖੁਲ੍ਹ, ਉਹ ਚਾਅ,

ਉਹ ਘੋੜੀਆਂ , ਉਹ ਸੁਹਾਗ,

ਉਹ ਗਿਧੇ , ਉਹ ਧੂੜਾਂ ਦਾ ਉਠਾਉਣਾ ਰਲ ਮਿਲ,

ਉਪਰ ਚnਨ, ਹੇਠ ਚnਨੀਆਂ , ਬnਨੇ ਤੇ ਬnਨੀਆਂ,

ਨਚ ਨਚ , ਧਮ ਧਮ ,ਥnਮ ਥnਮ , ਆਖਰ ਮਾਨਣ ਮੁੜ ਉਹੋ !

ਖਿਚ- ਖਿਲੀਆਂ ਪੁਰਾਣੀਆਂ !


- ਪੂਰਨ ਸਿnਘ

0 comments: