Online TransLiteration by girgit.chitthajagat.in, of http://folkpunjabi.blogspot.com/2008/07/preface.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Wednesday 30 July 2008

ਦੋ ਸ਼ਬਦ(Preface)


ਮੇਰਾ ਯਤਨ ਆ ਕਿ ਚnਦ ਕੁ ਬੋਲੀਆਂ ਦੀ collection ਕਰਾਂ . ਬਾਕੀ, ਸਭਨਾਂ ਦੇ ਸਹਿਯੋਗ ਦੀ ਗਲ ਆ .


ਗਿਧਾ , ਪnਜਾਬ ਦੀ (Fudal) ਅਸਲੀਅਤ ਨੂn ਜਾਨਣ ਦਾ , ਰਿਸ਼ਤਿਆਂ ਦੀ ਥਾਹ ਪਾਉਣ ਦਾ ਸਭ ਤੋਂ ਢੁਕਵਾਂ ਜ਼ਰੀਆ ਹੈ .


ਗਿਧੇ ਨੂn ਸnਪਾਦਤ ਕਰਨ ਦਾ ਤਾਂ ਕੋਈ ਇਰਾਦਾ ਨਹੀਂ , ਪਰnਤੂ 'ਤਤੀਆਂ' ਬੋਲੀਆਂ ਤੋਂ ਤਾਂ ਗੁਰੇਜ਼ ਕਰਾਂਗਾ ਹੀ .



ਬੇਨਤੀ :


ਵਧੀਆ ਬੋਲੀਆਂ ਭੇਜੋ , ਭਾਂਵੇਂ ROMAN ਅਖਰਾਂ 'ਚ ਹੀ ਸਹੀ .


0 comments: