Online TransLiteration by girgit.chitthajagat.in, of http://folkpunjabi.blogspot.com/ Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Wednesday 3 February 2010

ਕਾਹਨੂn ਪਰਖਦੀ ਜਾਤਾਂ

ਰੋਟੀ ਲੈਕੇ ਚਲੀ ਖੇਤ ਨੂn
ਰnਨ ਖਾਕੇ ਤੁਰੇ ਮਰੋੜੇ
ਢਿਡ ਵਿਚ ਦੇਮਾਂ ਮੁਕੀਆਂ
ਗਲਾਂ ਤੇਰੀਆਂ ਦੇ ਉਠਣ ਮਰੋੜੇ
ਜੈ ਕੁਰ ਮੋਰਨੀਏ
ਲੜ ਬਦਲਾਂ ਨੇ ਜੋੜੇ
..............................
ਤਿਖੇ ਪnਜੇ ਦੀ ਪਾਮੇਂ ਰਕਾਬੀ
ਤੁਰਦੀ ਨਾਲ ਮਿਜਾਜਾਂ
ਲੜ ਕੁੜ੍ਹਤੀ ਦੇ ਬਾਂਹ ਨਾਲ ਉਡਦੇ
ਨnਗੀਆਂ ਹੋ ਗੀਆਂ ਢਾਕਾਂ
ਪnਜ ਸਤ ਕਰਮਾਂ ਭਰਗੀ ਖੁਸ਼ੀ ਵਿਚ
ਮਗਰੋਂ ਪੈਂਦੀਆਂ ਹਾਕਾਂ
ਕਰਾਂ ਅਰਜੋਈਆਂ ਮਿਲਜਾ ਪਟੋਲਿਆ
ਗੁਜ਼ਰ ਗਈਆਂ ਬਰਸਾਤਾਂ
ਨੀ ਦਿਲ ਮਿਲ ਗਿਆਂ ਤੋਂ
ਕਾਹਨੂn ਪਰਖਦੀ ਜਾਤਾਂ
..............................
ਯਾਰੀ ਲਾਕੇ ਦਗਾ ਕਮਾ ਗਈ
ਤੈਂ ਧਾਰੀ ਬਦਨੀਤੀ
ਅਗੇ ਤਾਂ ਲnਘਦੀ ਹਸਦੀ ਖੇਲਦੀ
ਅਜ ਨnਘ ਗਈ ਚੁਪ ਕੀਤੀ
ਇਹੋ ਰnਨਾਂ ਵਿਚ ਖੋਟ ਸੁਣੀਂਦਾ
ਲਾ ਕੇ ਦਿnਦੀਆਂ ਤੋੜ ਪਰੀਤੀ
ਦੂਰੋਂ ਰnਨੇਂ ਸਰਬਤ ਦੀਂਹਦੀ
ਜ਼ਹਿਰ ਬਣੀ ਜਾਂ ਪੀਤੀ
ਤੈਂ ਪਰਦੇਸੀ ਨਾ'
ਜਗੋਂ ਤੇਰ੍ਹਵੀਂ ਕੀਤੀ
..............................
ਗੋਲ਼ ਪਿnਜਣੀ ਰੇਬ ਪਜਾਮੀ
ਪਟਾਂ ਕੋਲੋਂ ਮੋਟੀ
ਢਿਡ ਤਾਂ ਤੇਰਾ ਕਾਗਜ ਵਰਗਾ
ਥੋੜ੍ਹੀ ਖਾਮੇਂ ਰੋਟੀ
ਪਾਨੋਂ ਪਤਲੇ ਬੁਲ੍ਹ ਪਤੀਸੀ
ਸਿਫ਼ਤ ਕਰੇ ਤਰਲੋਕੀ
ਨਕ ਤਾਂ ਤੇਰਾ ਮਿਡਾ ਬਣਾਤਾ
ਇਹ ਨਾ ਡਾਢੇ ਨੇ ਸੋਚੀ
ਚੜ੍ਹਜਾ ਸ਼ਿਆਮ ਕੁਰੇ
ਖੜ੍ਹੀ ਸਿnਘਾਂ ਦੀ ਬੋਤੀ
..............................
ਆਉਣ ਜਾਣ ਨੂn ਨੌਂ ਦਰਬਾਜੇ
ਖਿਸਕ ਜਾਣ ਨੂn ਮੋਰੀ
ਕਢ ਕਾਲ਼ਜਾ ਤੈਨੂn ਦਿਤਾ
ਮਾਈ ਬਾਪ ਤੋਂ ਚੋਰੀ
ਦਰਸ਼ਣ ਦੇਹ ਕੁੜੀਏ
ਦੇਹ ਮਾਪਿਆਂ ਤੋਂ ਚੋਰੀ
..............................

Thursday 1 October 2009

ਅਰਜਾਂ ਮੇਰੀਆਂ ਕਾਹਤੋਂ ਕਰਦਾ

ਦnਦ ਕੌਡੀਆਂ ਬੁਲ੍ਹ ਪਤਾਸੇ
ਗਲ੍ਹਾਂ ਸ਼ਕਰਪਾਰੇ
ਮਥਾ ਤੇਰਾ ਬਾਲੇ ਚnਦ ਦਾ
ਨੈਣ ਗ਼ਜ਼ਬ ਦੇ ਤਾਰੇ
ਦੁਖੀਏ ਆਸ਼ਕ ਨੂn
ਨਾ ਝਿੜਕੀਂ ਮੁਟਿਆਰੇ
...............
ਵਿਚ 'ਖਾੜੇ ਦੇ ਪਾਉਂਦਾ ਬੋਲੀਆਂ
ਚੋਬਰ ਸੁਣਦੇ ਸਾਰੇ
ਕਾਲੀ ਚੁnਨੀ ਵਿਚ ਸੋਂਹਦੇ ਨੇਤਰ
ਚਮਕਣ ਹੋਰ ਸਿਤਾਰੇ
ਤਿnਨ ਦਿਨ ਖੁਸ਼ੀਆਂ ਦੇ
ਕਟਗੇ ਭੌਰ ਚੁਬਾਰੇ
................
ਨਿnਮ ਨਾਲ ਝੂਟਦੀਏ
ਲਾ ਮਿਤਰਾਂ ਨਾਲ ਯਾਰੀ
ਨਬਜ ਫੜਾ ਮੈਨੂn
ਜੜ ਵਢ ਦੂn ਰੋਗ ਦੀ ਸਾਰੀ
ਕਤਣੀ ਨੂn ਫੁਲ ਲਗਦੇ
ਕੀਤੀ ਕਿਥੇ ਦੀ ਪਟੋਲਿਆ ਤਿਆਰੀ
ਵਿਚ ਦਰਬਾਜੇ ਦੇ
ਫੁਲ ਕਢਦਾ ਫੁਲਕਾਰੀ
.................
ਏਸ ਜੁਆਨੀ ਦਾ ਮਾਣ ਨਾ ਕਰੀਏ
ਏਹ ਹੈ ਘੁnਮਣ ਘੇਰੀ
ਅਧੀ ਉਮਰ ਮੇਰੀ ਤੈਨੂn ਲਗਜੇ
ਮੈਨੂn ਅਧੀ ਬਥੇਰੀ
ਮੂਹਰੇ ਰਬ ਦੇ ਕਰਾਂ ਬੇਨਤੀ
ਮnਨ ਲੇ ਅਰਜ ਜੇ ਮੇਰੀ
ਤੇਰੇ ਮੂਹਰੇ ਨੀ
ਕਰਤਾ ਕਾਲਜਾ ਢੇਰੀ
..................
ਅਰਜਾਂ ਮੇਰੀਆਂ ਕਾਹਤੋਂ ਕਰਦਾ
ਮੈਂ ਆਂ ਧੀ ਬੇਗਾਨੀ
ਹੋਰ ਵਿਆਹ ਲਾ ਦਿਲ ਪਰਚਾ ਲਾ
ਕਿਉਂ ਗਾਲੇਂ ਜਿnਦਗਾਨੀ
ਤੈਨੂn ਨਹੀਂ ਲਭਣੀ
ਜਿਸਦਾ ਰnਗ ਬਦਾਮੀ
..................

Monday 6 April 2009

ਹੀਰ ਸਿਆਲਾਂ ਦੀ

ਆਰੀ ਆਰੀ ਆਰੀ
ਹੇਠ ਬਰੋਟੇ ਦੇ
ਦਾਤਣ ਕਰੇ ਕੁਆਰੀ
ਦਾਤਣ ਕਿਉਂ ਕਰਦੀ
ਦnਦ ਚਿਟੇ ਰਖਣ ਦੀ ਮਾਰੀ
ਦnਦ ਚਿਟੇ ਕਿਉਂ ਕਰਦੀ
ਸੋਹਣੀ ਬਨਣ ਦੀ ਮਾਰੀ
ਸੋਹਣੀ ਕਿਉਂ ਬਣਦੀ
ਪ੍ਰੀਤ ਕਰਨ ਦੀ ਮਾਰੀ
ਸੁਣ ਲੈ ਹੀਰੇ ਨੀ
ਮੈਂ ਤੇਰਾ ਭੌਰ ਸਰਕਾਰੀ
.............
ਚੂਪੇ ਗnਨੇ ਚਬੇ ਸਿਟੇ
ਰਾਖੀ ਖੇਤ ਦੀ ਕਰਦੀ
ਹੀਰ ਸਿਆਲਾਂ ਦੀ
ਅਲਕ ਬਛੇਰੀ ਪਲਦੀ
.............
ਉਤੇ ਹੀਰ ਨੇ ਲਈ ਫੁਲਕਾਰੀ
ਕੁੜਤੀ ਖਦਰ ਦੀ ਪਾਈ
ਕੁੜੀਆਂ 'ਚ ਚnਦ ਚੜ੍ਹ ਗਿਆ
ਹੀਰ ਗਿਧੇ ਵਿਚ ਆਈ
.............
ਜੇਠ ਹਾੜ ਵਿਚ ਅnਬ ਬਥੇਰੇ
ਸੌਣ ਜਾਮਨੂn ਪੀਲਾਂ
ਰਾਂਝਿਆ ਆ ਜਾ ਵੇ
ਪਾ ਕੇ ਪਟਾਰੀ ਵਿਚ ਕੀਲਾਂ
.............
ਚੌਂਕ ਚnਦ ਤੈਂ ਗੁnਦ ਲਏ ਹੀਰੇ
ਗਹਿਣਿਆਂ ਭਰੀ ਪਟਾਰੀ
ਹਥ ਤਾਂ ਤੇਰੇ ਮਹਿnਦੀ ਰnਗਲੇ
ਸਹੁਰੀਂ ਜਾਣ ਦੀ ਤਿਆਰੀ
ਰਾਂਝੇ ਦੀਏ ਹੀਰੇ ਨੀ
ਬਚਨਾਂ ਤੋਂ ਤੂn ਹਾਰੀ
.............
ਖਟਣ ਗਏ ਕੀ ਖਟ ਲਿਆਏ
ਖਟ ਕੇ ਲਿਆਏ ਪਾਵੇ
ਰਾਂਝੇ ਨੂn ਪਿਛੇ ਛਡ ਕੇ
ਮੈਥੋਂ ਪਬ ਚੁਕਿਆ ਨਾ ਜਾਵੇ
.............
ਲੈ ਨੀ ਹੀਰੇ ਰੋਟੀ ਖਾ ਲੈ
ਮੈਂ ਨੀਂ ਸਸੇ ਖਾਂਦੀ
ਟੂਮ ਛਲਾ ਤੇਰੇ ਘੜਤ ਬਥੇਰਾ
ਵਿਚ ਕੁਰਸਾਂ ਦੀ ਚਾਂਦੀ
ਰਾਂਝੇ ਚਾਕ ਬਿਨਾ ਜੀ ਨੀ ਲਗਦਾ
ਜਾਨ ਨਿਕਲਦੀ ਜਾਂਦੀ
ਧਰਤੀ ਖੇੜਿਆਂ ਦੀ
ਹੀਰ ਨੂn ਵਢ ਵਢ ਖਾਂਦੀ
.............

Sunday 29 March 2009

ਜnਗਲ ਦੀ ਮੈਂ ਜnਮੀ ਜਾਈ

ਸੁਣ ਨੀ ਕੁੜੀਏ ਮਛਲੀ ਵਾਲੀਏ
ਮਛਲੀ ਨਾ ਚਮਕਾਈਏ
ਖੂਹ ਟੋਭੇ ਤੇ ਹੁnਦੀ ਚਰਚਾ
ਚਰਚਾ ਨਾ ਕਰਵਾਈਏ
ਨੀ ਆਵਦੇ ਮਾਪਿਆਂ ਦੀ
ਫੁਲ ਵਰਗੀ ਰਖ ਜਾਈਏ
.............
ਹਰ ਵੇ ਬਾਬਲਾ ਹਰ ਵੇ
ਮੇਰਾ ਮਾਝੇ ਸਾਕ ਨਾ ਕਰ ਵੇ
ਮਾਝੇ ਦੇ ਜਟ ਬੁਰੇ ਸੁਣੀਂਦੇ
ਪਾਉਂਦੇ ਊਠ ਨੂn ਖਲ ਵੇ
ਖਲ ਤਾਂ ਮੈਥੋਂ ਕੁਟੀ ਨਾ ਜਾਂਦੀ
ਗੁਤੋਂ ਲੈਂਦੇ ਫੜ ਵੇ
ਮੇਰਾ ਉਡੇ ਡੋਰੀਆ
ਮਹਿਲਾਂ ਵਾਲੇ ਘਰ ਵੇ
.............
ਜnਗਲ ਦੀ ਮੈਂ ਜnਮੀ ਜਾਈ
ਚnਦਰੇ ਪੁਆਧ ਵਿਆਹੀ
ਹਥ 'ਚ ਕੁਰਪਾ ਮੋਢੇ ਚਾਦਰ
ਮਕੀ ਗੁਡਣ ਲਾਈ
ਗੁਡਦਿਆਂ ਗੁਡਦਿਆਂ ਪੈ ਗਏ ਛਾਲੇ
ਆਥਣ ਨੂn ਘਰ ਆਈ
ਘਰ ਆਉਂਦੀ ਨੂn ਸਸ ਦੇਵੇ ਤਾਹਨੇ
ਘਾਹ ਦੀ ਪnਡ ਨਾ ਲਿਆਈ
ਵਡੇ, ਕਟੇ, ਵਗ ਰਲਾਵਾਂ
ਮਹਿn ਨੂn ਲੈਣ ਕਸਾਈ
ਪnਜੇ ਤੇਰੇ ਪੁਤ ਮਰ ਜਾਣ
ਛੀਵਾਂ ਮਰੇ ਜਮਾਈ
ਸਤਮਾਂ ਤੇਰਾ ਉਹ ਮਰ ਜਾਵੇ
ਜੀਹਦੇ ਲੜ ਤੂn ਲਾਈ
ਅਠਮੇਂ ਤੇਰੇ ਮਰਨ ਭਤੀਜੇ
ਨੌਮਾਂ ਮਰਜੇ ਭਾਈ
ਗਾਲ ਭਰਾਵਾਂ ਦੀ
ਕੀਹਨੇ ਕਢਣ ਸਖਾਈ
.............
ਮਹੀਵਾਲ ਨੇ ਦੇਖੀ ਸੋਹਣੀ
ਖੜਾ ਕਰੇ ਤਦਬੀਰਾਂ
ਰਬਾ ਤੇਰਾ ਅnਤ ਨਾ ਆਇਆ
ਕਾਲਜਾ ਹੋ ਗਿਆ ਲੀਰਾਂ
ਖਾਤਰ ਸੋਹਣੀ ਦੀ
ਹੋ ਗਿਆ ਵਾਂਗ ਫਕੀਰਾਂ
.............
ਜਦੋਂ ਹੀਰ ਦਾ ਧਰਿਆ ਮੁਕਲਾਵਾ
ਉਸ ਨੂn ਖਬਰ ਨਾ ਕਾਈ
ਕੁੜੀਆਂ ਉਹਦੇ ਹੋਈਆਂ ਉਦਾਲੇ
ਉਹਨੇ ਮnਹਿਦੀ ਨਾ ਲਾਈ
ਸੁਤੀ ਪਈ ਦੇ ਲਾ 'ਤੀ ਮnਹਿਦੀ
ਚੜ੍ਹ ਗਿਆ ਰnਗ ਇਲਾਹੀ
ਪਾਣੀ ਲਾ ਲਾ ਹੀਰ ਧੋਵੇ ਬਥੇਰਾ
ਧੋਣ ਦੀ ਜਾਂਚ ਨਾ ਆਈ
ਮnਹਿਦੀ ਸ਼ਗਨਾਂ ਦੀ
ਚੜ੍ਹ ਗਈ ਦੂਣ ਸਵਾਈ
.............


ਧnਨਵਾਦ : Rajwant Kaur(Dr.) Punjabi Tribune

Thursday 26 March 2009

ਗਿਧੇ 'ਚ ਸਭਦਾ ਸੀਰ

ਪnਦਰਾਂ ਵਰ੍ਹਿਆਂ ਦੀ ਹੋ ਗਈ ਜੈ ਕੁਰ
ਬਰਸ ਸੋਲ੍ਹਵਾਂ ਚੜ੍ਹਿਆ
ਬਾਪ ਉਹਦੇ ਮੁnਡਾ ਟੋਲਿਆ
ਘਰ ਪnਡਤਾਂ ਦੇ ਵੜ੍ਹਿਆ
ਉਠੋ ਪnਡਤ ਜੀ ਖੋਲੋ ਪਤਰੀ
ਦਾਨ ਦੇਊਂ ਜੋ ਸਰਿਆ
ਅਗਲੀ ਪੁnਨਿਆਂ ਦਾ
ਵਿਆਹ ਜੈ ਕੁਰ ਦਾ ਧਰਿਆ
.................
ਵਿਆਹੁਲੇ ਗਿਧੇ ਵਿਚ ਆਈਆਂ ਕੁੜੀਆਂ
ਰੌਣਕ ਹੋ ਗਈ ਭਾਰੀ
ਪਹਿਲਾ ਨnਬਰ ਵਧ ਗਈ ਫਾਤਾਂ
ਨਰਮ ਰਹੀ ਕਰਤਾਰੀ
ਲਛੀ ਦਾ ਰnਗ ਬਹੁਤਾ ਪਿਲਾ
ਲਾਲੀਦਾਰ ਸੁਨਿਆਰੀ
ਵਿਆਹੁਲੀਏ ਕੁੜੀਏ ਨੀ
ਤੇਰੇ ਨਚਣ ਦੀ ਵਾਰੀ
.................
ਵੀਰਾਂ ਦੇ ਵਿਆਹ ਆ ਗਏ, ਭੈਣੋਂ
ਆਓ ਸ਼ਗਨ ਮਨਾਈਏ
ਗਿਧਾ ਪਾ ਪਾ ਕੇ
ਦਿਲ ਦੀਆਂ ਖੋਲ੍ਹ ਸੁਣਾਈਏ
.................
ਮਾਂ ਸਾਡੀ ਨੂn ਚੜ੍ਹੀਆਂ ਖੁਸ਼ੀਆਂ
ਵਿਆਹੁਣ ਚਲਿਆ ਸਾਡਾ ਵੀਰ
ਖੁਲ ਕੇ ਨਚ ਕੁੜੀਏ
ਗਿਧੇ 'ਚ ਸਭਦਾ ਸੀਰ
.................
ਰਾਜ ਦੁਆਰੇ ਬਹਿ ਗਈ ਰਾਜੋ
ਰਤਾ ਪੀੜ੍ਹਾ ਡਾਹ ਕੇ
ਕਿਉੜਾ ਛਿੜਕ ਲਿਆ ਆਸੇ ਪਾਸੇ
ਅਤਰ ਫੁਲੇਲ ਰਮਾ ਕੇ
ਸਗੀ ਤੇ ਫੁਲ ਬਘਿਆੜੀ ਸੋਹਂਦੇ
ਰਖੇ ਬਿnਦੀ ਚਮਕਾ ਕੇ
ਕnਨਾਂ ਦੇ ਵਿਚ ਸਜਣ ਕੋਕਰੂ
ਰਖੇ ਵਾਲਿਆਂ ਨੂn ਲਿਸ਼ਕਾ ਕੇ
ਬਾਹਾਂ ਦੇ ਵਿਚ ਸਜਦਾ ਚੂੜਾ
ਛਾਪਾਂ ਰਖੇ ਸਜਾ ਕੇ
ਪੈਰਾਂ ਦੇ ਵਿਚ ਸਜਣ ਪਟੜੀਆਂ
ਵੇਖ ਲਉ ਮਨ ਚਿਤ ਲਾ ਕੇ
ਨਵੀਂ ਵਿਆਹੁਲੀ ਨੂn
ਸਭ ਵੇਖਣ ਘੁnਡ ਚੁਕਾ ਕੇ
.................
ਨਵੀਂ ਬਹੂ ਮੁਕਲਾਵੇ ਆਈ
ਬਹਿ ਗਈ ਪੀੜ੍ਹਾ ਡਾਹ ਕੇ
ਲਹਿnਗਾ ਜਾਮਨੀ ਕੁੜਤੀ ਵਰੀ ਦੀ
ਬਹਿ ਗਈ ਚੌਂਕ ਚnਦ ਪਾ ਕੇ
ਪਿnਡ ਦੀਆਂ ਕੁੜੀਆਂ ਚਾਵਾਂ ਮਤੀਆਂ
ਆਈਆਂ ਹੁnਮ ਹੁਮਾ ਕੇ
ਨਵੀਂ ਵਿਆਹੁਲੀ ਦਾ
ਨਾਂ ਪੁਛਣ ਘੁnਡ ਚੁਕਾ ਕੇ
.................
ਟੌਰੇ ਬਾਝ ਨਾ ਸੋਂਹਦਾ ਗਭਰੂ
ਕਾਠੀ ਬਾਝ ਨਾ ਬੋਤੀ
ਪਤਾਂ ਬਾਝ ਨਾ ਸੋਂਹਦੀ ਮਛਲੀ
ਤੁnਗਲਾਂ ਬਾਝ ਨਾ ਮੋਤੀ
ਮਣਕਿਆਂ ਬਾਝ ਨਾ ਸੋਂਹਦੇ ਮnਗੇ
ਅਸਾਂ ਐਵੇਂ ਈ ਲੜੀ ਪਰੋਤੀ
ਹੀਰ ਨੇ (ਜਾਂ ਇਹਨੇ) ਕੀ ਨਚਣਾ
ਇਹ ਤਾਂ ਕੌਲੇ ਨਾਲ ਖੜੋਤੀ
.................
ਕੌੜੇ ਬੋਲ ਨਾ ਬੋਲ ਮੇਲਣੇ
ਕੀ ਲੈਣਾ ਈ ਗੁਸੈਲੀ ਬਣ ਕੇ
ਰੂਪ ਤੈਨੂn ਰਬ ਨੇ ਦਿਤਾ
ਗਿਧੇ 'ਚ ਆ ਬਣ ਠਣ ਕੇ
.................
ਵਿਆਹੁਲੇ ਗਿਧੇ 'ਚ ਆਈ ਸ਼ਾਮੋ
ਲੌਂਗ ਦੀ ਚਾਨਣੀ ਮਾਰੇ
ਖੁਲ੍ਹ ਕੇ ਨਚ ਲੈ ਨੀ
ਕੂnਜ ਪਤਲੀਏ ਨਾਰੇ
.................

Thursday 19 March 2009

ਹੁਣ 'ਕਠ ਨਹੀਂ ਨਿਭਦਾ

ਸੁਣ ਲੈ ਵੀਰਨਾ ਗਲ ਤੂn ਮੇਰੀ
ਸੁਣ ਲੈ ਮਨ ਚਿਤ ਲਾ ਕੇ
ਤੜਕੇ ਉਠ ਕੇ ਦੁਧ ਮੈਂ ਰਿੜਕਾਂ
ਬਲਦਾਂ ਨੂn ਪਠੇ ਪਾ ਕੇ
ਦਸ ਮੈਂ ਟੋਕਰੇ ਗੋਹੇ ਦੇ ਸਿਟਦਾ
ਗਾਈਆਂ ਨੂn ਵਗ ਰਲਾ ਕੇ
ਦਿਨ ਰਾਤ ਮੈਂ ਬੌਂਦਾ ਫਿਰਦਾ
ਤੂn ਆਕੜਦੈਂ ਹਲ ਵਾਹ ਕੇ
ਸਹੁਰੇ ਜਾ ਮਿਤਰਾ
ਲਿਆ ਤੀਵੀਂ ਨੂn ਜਾਕੇ
................
ਰਾਈਓਂ ਰੇਤ ਵnਡਾ ਲੈ ਵੀਰਾ
ਕੋਠੇ ਨਾਲ ਚੁਬਾਰਾ
ਪੈਲੀ ਵਿਚੋਂ ਅਧ ਵnਡਾ ਲੈ
ਬਲਦ਼ ਸਾਂਭ ਲੈ ਨਾਰ੍ਹਾ
ਵਿਆਹ ਤੇਰਾ ਕੀ ਹੋਇਆ ਵੀਰਾ
ਤੂn ਬਣ ਗਿਆ ਸੂਰਮਾ ਭਾਰਾ
ਹੁਣ 'ਕਠ ਨਹੀਂ ਨਿਭਦਾ
ਹੋ ਜਾ ਭਲਕ ਤੋਂ ਨਿਆਰਾ
................
ਸੁਣ ਓਏ ਵੀਰਨਾ, ਗਲ ਸੁਣਾਵਾਂ
ਲੋਕ ਮਾਰਦੇ ਵਾਧਾ
ਫੜ ਕੇ ਹਲੀਆ ਵਾਹ ਦੇ ਭੌਂ ਨੂn
ਮਗਰੋਂ ਫੇਰੀਂ ਸੁਹਾਗਾ
ਫੜ ਕੇ ਜਿnਦਰੇ ਕਢ ਦੇ ਕਿਆਰੇ
ਵਿਚ ਬੀਜ ਦੇ ਚਰ੍ਹੀ
ਫਲ ਤਾਂ ਰਬ ਦਿਊ
ਸੁਸਤੀ ਕਿਉਂ ਐਵੇਂ ਫੜੀ
................
ਭੁਖੇ ਨੇ ਮੈਂ ਸੂੜ ਮਾਰਿਆ
ਤਾਪ ਕਹਿਰ ਦਾ ਚੜ੍ਹਿਆ
ਦੁਧ ਦੀ ਬੁਕ ਤਾਂ ਕੀ ਸਰਨੀ ਸੀ
ਟੁਕ ਸਰੀਖਾ ਨਾ ਸਰਿਆ
ਮਾਪਿਆਂ ਬਾਹਰੇ ਦਾ
ਤਰਸ ਕਿਨ੍ਹੇਂ ਨਾ ਕਰਿਆ
................
ਖnਡ ਬਾਝ ਦੁਧ ਮਿਠਾ ਨਾ ਹੁnਦਾ
ਬਿਰਛਾਂ ਬਾਝ ਨਾ ਛਾਵਾਂ
ਖੇਤ ਉਜਾੜ ਪਿਆ
ਨਚ ਕੇ ਕਿਵੇਂ ਦਿਖਾਵਾਂ

Sunday 15 March 2009

ਡਾਂਗ ਮੇਰੀ ਖੂਨ ਮnਗਦੀ

ਮੇਰੀ ਗੁਤ ਦੇ ਵਿਚਾਲੇ ਠਾਣਾ
ਅਰਜ਼ੀ ਪਾ ਦੇਊਂਗੀ
...............
ਤੀਲੀ ਲੌਂਗ ਦਾ ਮੁਕਦਮਾ ਭਾਰੀ
ਠਾਣੇਦਾਰਾ ਸੋਚ ਕੇ ਕਰੀਂ
...............
ਜਟ ਵੜ ਕੇ ਚਰ੍ਹੀ ਵਿਚ ਬੜ੍ਹਕੇ
ਡਾਂਗ ਮੇਰੀ ਖੂਨ ਮnਗਦੀ
...............
ਇਤੂ, ਮਿਤੂ ਤੇ ਨਰੈਣਾ ਲੜ੍ਹ ਪਏ
ਛਵ੍ਹੀਆਂ ਦੇ ਘੁnਡ ਮੁੜ ਗਏ
...............
ਮੁnਡਾ ਇਤੂ ਚnਨਣ ਦੀ ਗੇਲੀ
ਡੌਲੇ ਕੋਲੋਂ ਬਾਂਹ ਵਢ 'ਤੀ
...............
ਪਕੇ ਪੁਲ 'ਤੇ ਗnਡਾਸੀ ਮਾਂਜੀ
ਵਢ ਕੇ ਡੋਗਰ ਨੂn
...............
ਕੇਹੀਆਂ ਬਦਲੇ ਖੋਰੀਆਂ ਰਾਤਾਂ
ਵੀਰ ਨੇ ਵੀਰ ਵਢ ਸੁਟਿਆ
...............
ਜਿਊਣਾ ਸੌਂ ਗਿਆ ਕnਨੀਂ ਤੇਲ ਪਾ ਕੇ
ਮਾਰ ਕੇ ਘੂਕਰ ਨੂn
...............
ਚੜ੍ਹ ਕੇ ਆ ਗਿਆ ਠਾਣਾ
ਪਿnਡ ਵਿਚ ਖੂਨ ਹੋ ਗਿਆ
...............
ਤੇਰੇ ਯਾਰ ਦੀ ਖੜਕਦੀ ਬੇੜੀ
ਉਠ ਕੇ ਵਕੀਲ ਕਰ ਲੈ
...............
ਚੂੜਾ ਵੇਚ ਕੇ ਛਡਾ ਲੂn ਤੈਨੂn
ਸਿnਘਾ ਐਵੇਂ ਗ਼ਮ ਨਾ ਕਰੀਂ
...............
ਨਿਤ ਝੂਠੀਆਂ ਗਵਾਹੀਆਂ ਜਾਵੇਂ
ਰਬ ਤੈਨੂn ਰਖੇ ਬਚਿਆ
...............
ਮੈਂ ਯਾਰ ਦੀ ਤਰੀਕੀਂ ਜਾਣਾ
ਪਿਪਲੀ 'ਤੇ ਬੋਲ ਤੋਤਿਆ
...............
ਨੀਲੀ ਘੋੜੀ ਵੇ ਵਕੀਲਾ ਤੈਨੂn
ਪਹਿਲੀ ਪੇਸ਼ੀ ਯਾਰ ਛੁਟ ਜੇ
...............
ਲਡੂ ਵnਡਦੀ ਤਸ੍ਹੀਲੋਂ ਆਵਾਂ
ਪਹਿਲੀ ਪੇਸ਼ੀ ਯਾਰ ਛੁਟ ਜੇ
...............
ਰnਨ ਹਸ ਕੇ ਕਚਿਹਰੀਓਂ ਨਿਕਲੀ
ਯਾਰ ਉਹਦਾ ਬਰੀ ਹੋ ਗਿਆ
...............
ਬਹਿਸ ਮੇਰੇ ਵਕੀਲ ਦੀ ਸੁਣ ਕੇ
ਬnਚ ਵਾਲੇ ਦnਦ ਮੀਚ ਲਏ
...............
ਮੈਂ ਗਜ ਕੇ ਮੁਕਦਮਾ ਜਿਤਿਆ
ਹੋਇਆ ਕੀ ਜੇ ਭੌਂ ਵਿਕ ਗਈ