Online TransLiteration by girgit.chitthajagat.in, of http://bannysidhu.blogspot.com/2007/12/blog-post.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Saturday, December 29, 2007

ਓਹ

ਓਹਨਾਂ ਸਾਡੇ ਪਥਰ ਵੀ ਜਦ ਮਾਰਿਆ ਅਸਾਂ ਨੇ ਸਾਂਭ ਲਿਆ,
ਸਾਡਾ ਦਿਤਾ ਫੁਲ ਵੀ ਓਹਪੈਰਾਂ ਦੇ ਹੇਠਾਂ ਰੋਲ਼ਦੇ ਰਹੇ.
ਅਸੀਂ ਓਹਨਾਂ ਦੇ ਬੋਲਾਂ ਨੂn ਸੌਗ਼ਾਤ ਸਮਝ ਕੇ ਚੁਣਦੇ ਰਹੇ,
ਹਰ ਸੌਗ਼ਾਤ ਓਹ ਸਾਡੀ ਨੂn ਬਸ ਚnਦ ਸਿਕਿਆਂ ਨਾਲ਼ ਤੋਲਦੇ ਰਹੇ.
ਸਦਿਆ ਸੀ ਓਹਨਾਂ ਨੇ ਸਾਨੂn ਸਭ ਗੁਸੇ ਗਿਲੇ ਮਿਟਾਵਣ ਲਈ,
ਪਰ ਕੁਝ ਐਸਾ ਹੋਇਆ ਕਿ ਅਸੀਂ ਸੁਣਦੇ ਰਹੇ ਓਹ ਬੋਲਦੇ ਰਹੇ.
ਅਸੀਂ ਹਰ ਇਕ ਸ਼ੈਅ ਜੋ ਓਹਨਾਂ ਦੀ ਨੂn ਰਬ ਵਾਂਗਰਾਂ ਪੂਜਦੇ ਰਹੇ,
ਓਹ ਹਰ ਇਕ ਸ਼ੈਅ ਜੋ ਸਾਡੀ ਸੀ, ਨੂn ਪੈਰਾਂ ਹੇਠ ਮਧੇਲ਼ਦੇ ਰਹੇ.
ਪਹਿਲਾਂ ਸਾਡੇ ਦਿਲ ਸ਼ੀਸ਼ੇ ਨੂn ਓਹਨਾਂ ਟੁਕੜੇ ਟੁਕੜੇ ਕਰ ਸੁਟਿਆ,
ਫਿਰ ਟੁਟੇ ਹੇਏ ਟੁਕੜਿਆਂ ਨੂn ਓਹ ਪੋਟਿਆਂ ਨਾਲ਼ ਫਰੋਲ਼ਦੇ ਰਹੇ.

1 comments:

ReeTIndErpReeT KaUr said...

hmmmmmmmm Nice