Online TransLiteration by girgit.chitthajagat.in, of http://bannysidhu.blogspot.com/2007/09/blog-post_8090.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Friday, September 14, 2007

ਕਵਿਤਾ ਦੀ ਨਾਰਾਜ਼ਗੀ

ਕਿnਨੇ ਦਿਨਾਂਪਿਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂn ਮੈਨੂn ਥੋੜ੍ਹੀ ਜਿਹੀ ਜਗ੍ਹਾ ਤਾਂ ਦੇ.
ਦੂਰ ਦੂਰ ਰਹਿਕੇ ਮੈਨੂn ਅਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮnਗਾਂ ਕੁਝ ਬਸ ਇਕ ਨਿਗ੍ਹਾ ਤਾਂ ਦੇ.
ਸੁਕੇ ਪਤੇ ਵਾਂਗੂn ਬੇ-ਰਸ ਹੋਈ ਜਿnਦ ਮੇਰੀ,
ਦੋ ਘੁਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ.
ਲnਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂn ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂn ਕੋਈ ਸਜ਼ਾ ਤਾਂ ਦੇ.
ਠnਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂn ਪਲੇ ਦੀ ਹਵਾ ਤਾਂ ਦੇ.
ਪੁਛਦੇ ਨੇ ਲੋਕੀ ਚੁਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂn ਕੋਈ ਵਜ੍ਹਾ ਤਾਂ ਦੇ.
ਮnਨਦਾ ਹਾਂ ਮੈਂ ਵੀ ਸਮੇਂ ਨਾਲ਼ ਫਟ ਭਰ ਜਾਂਦੇ,
ਅਲੇ ਪਰ ਜ਼ਖਮਾਂ ਦੀ ਸਿਧੂ ਨੂn ਦਵਾ ਤਾਂ ਦੇ.

ਆਸ ਕਰਦਾਂ ਕਿ ਤੁਹਾਡਾ ਪਿਆਰ ਬਰਕਰਾਰ ਰਹੇਗਾ.....
...Comments ਦੀ ਉਡੀਕ ਵਿਚ

4 comments:

Kuljot said...

ਕੈਮ ਆ ਬਾਈ ਜੀ

bannysidhu said...

ਬਹੁਤ ਬਹੁਤ ਸ਼ੁਕਰੀਆ ਜਨਾਬ...

ReeTIndErpReeT KaUr said...

bahut vadia !!!!!!!!!!!!

100 said...

ਵੀਰ ਜੀ ਬਹੁਤ ਸੋਹਣਾਂ ਲਿਖਦੇ ਹੋ ਆਪ ਜੀ ਦਾ www.shabadandikhushbo.com ਤੇ ਸੁਆਗਤ ਹੈ ਜੀ ਆਪਣੀਂ ਪਿਆਰੀਆਂ ਰਚਨਾਵਾਂ ਸਾਨੂn ਭੇਜੋ ਜੀ