Online TransLiteration by girgit.chitthajagat.in, of http://bannysidhu.blogspot.com/2007/08/blog-post_28.html Disclaimer
You may also see this page in Bangla, Devanagari, Gujarati, Gurmukhi, Kannada, Malayalam, Oriya, Roman(Eng), Tamil, Telugu

Tuesday, August 28, 2007

ਪਤਝੜ-ਬਿਰਹੋਂ ਦੀ ਰੁਤ

ਇਸ ਬਿਰਹੋਂ ਰੁਤ ਦੇ ਨਾਮ ਜਿਸਨੂn ਪਤਝੜ ਕਹਿnਦੇ ਨੇ....
--------------------------------------------
ਪਤਝੜ ਦੀ ਇਕ ਸ਼ਾਮ ਸੁਨਹਿਰੀ,
ਪਤਾ ਪਤਾ ਝੜਦਾ ਹੈ.
ਚੁਪ ਚਪੀਤੇ ਚਿਹਰਾ ਤੇਰਾ,
ਯਾਦਾਂ ਵਿਚ ਆ ਵੜਦਾ ਹੈ.
ਹਰ ਐਸੀ ਪਤਝੜ ਮਗਰੋਂ,
ਕੁਝ ਅnਦਰ ਮੇਰੇ ਸੜਦਾ ਹੈ.
ਲnਘਿਆ ਹੋਇਆ ਕਲ੍ਹ ਮੇਰਾ,
ਫਿਰ ਵਰਤਮਾਨ ਹੋ ਖੜ੍ਹਦਾ ਹੈ.


3 comments:

Jasdeep said...

Janaab bahut sohna ji...

bannysidhu said...

ਬਹੁਤ ਬਹੁਤ ਸ਼ੁਕਰੀਆ ਜਨਾਬ...

ReeTIndErpReeT KaUr said...

Nice One !!!!!